Home Punjabi Dictionary

Download Punjabi Dictionary APP

Strip Punjabi Meaning

ਉਤਾਰਨਾ, ਕੱਢਣਾ, ਖੋਹਣਾ, ਖੋਲਣਾ, ਠੱਗਣਾ, ਨੰਗਾ ਕਰਨਾ, ਭੇਦ ਖੋਲਣਾ, ਲਾਹੁਣਾ, ਲੁੱਟਣਾ

Definition

ਸੱਟ ਤੇ ਬੰਨਣ ਵਾਲੀ ਪੱਟੀ

ਕਿਸੇ ਸੰਪਤੀ ਜਾਂ ਉਸ ਤੋਂ ਹੋਣ ਵਾਲੀ ਆਮਦਨ ਦਾ ਭਾਗ ਜਾਂ ਹਿੱਸਾ
ਹਵਾਈ ਜਹਾਜ਼ ਉਤਰਨ ਜਾਂ ਉਡਣ ਦੀ ਕਿਰਿਆ ਦੇ ਲਈ ਬਣਾਇਆ ਹੋਇਆ ਪਤਲਾ ਲੰਬਾ ਰਸਤਾ
ਧਾਤੂ, ਲਕੜੀ , ਕੱਪੜੇ , ਕਾਗਜ਼ ਆਦਿ ਵਿਚੋਂ ਕੱਟਕੇ ਕੱਢ

Example

ਉਹ ਸੱਟ ਤੇ ਪੱਟੀ ਬੰਨਣ ਦੇ ਲਈ ਡਾਕਟਰ ਦੇ ਕੋਲ ਗਿਆ ਹੈ

ਹਵਾਈ ਜਹਾਜ਼ ਉਡਣ ਤੋਂ ਪਹਿਲਾਂ ਹਵਾਈ ਪੱਟੀ ਤੇ ਦੌੜਦਾ ਹੈ
ਦਰਜ਼ੀ ਕੱਪੜਿਆਂ ਦੀਆਂ ਧੱਜੀਆਂ ਇੱਕਠਾ ਕਰ ਰਿਹਾ ਹੈ
ਛੋਟੀ ਸਕੇਲ ਛੇ ਇੰਚ ਦੀ ਹੁੰਦੀ ਹੈ
ਅਸੀਂ ਸਕੂਲ ਵਿਚ ਟਾਟ ਤੇ ਬੈਠਕੇ ਪੜਦੇ ਸੀ
ਇਸ ਪਲੰਘ ਦੀ ਬਾਹੀ ਬਹੁਤ