Home Punjabi Dictionary

Download Punjabi Dictionary APP

Struggle Punjabi Meaning

ਸੰਘਰਸ਼, ਸੰਘਰਸ਼ ਕਰਨਾ, ਜੰਗ, ਜੰਗ ਕਰਨਾ, ਜੂਝਣਾ, ਦਵੰਦ, ਯੁੱਧ ਕਰਨਾ, ਲੜਾਈ

Definition

ਉਹ ਕੰਮ ਜੋ ਕੋਈ ਉਦੇਸ਼ ਸਿੱਧ ਕਰਨ ਦੇ ਲਈ ਕੀਤਾ ਜਾਏ
ਉਲਟ ਅਤੇ ਵਿਰੋਧੀ ਪਰਸਥਿਤੀਆਂ ਵਿਚੋਂ ਨਿਕਲ ਕੇ ਅੱਗੇ ਵਧਣ ਦੇ ਲਈ ਹੋਣ ਵਾਲਾ ਯਤਨ ਜਾਂ ਉੱਦਮ
ਕੋਈ ਉਦੇਸ਼ ਸਿੱਧ ਕਰਨ ਦੇ ਲਈ ਕੰਮ ਕਰਨਾ

Example

ਕਈ ਵਾਰ ਸਾਨੂੰ ਆਪਣੇ ਆਪ ਨਾਲ ਹੀ ਸੰਘਰਸ਼ ਕਰਨਾ ਪੈਂਦਾ ਹੈ/ਬਾਬਾ ਸਾਹਿਬ ਅੰਬੇਦਕਰ ਦਾ ਸੰਪੂਰਣ ਜੀਵਨ ਸੰਘਰਸ਼ ਵਿਚ ਬੀਤਿਆ