Home Punjabi Dictionary

Download Punjabi Dictionary APP

Sunrise Punjabi Meaning

ਉਗਦਾ ਸੂਰਜ, ਅੰਮ੍ਰਿਤ ਵੇਲੇ, ਸਵੇਰੇ, ਸੂਰਜ ਉੱਗਣ, ਸੂਰਜ ਚੜਨ, ਸੂਰਜਉਦੈ, ਸੂਰਯਉਦੈ, ਤੜਕੇ, ਪਹੁ ਫੱਟ, ਪ੍ਰਭਾਤ

Definition

ਸੂਰਜ ਦੇ ਉਦੈ ਹੋਣ ਜਾਂ ਨਿਕਲਣ ਦੀ ਕਿਰਿਆ
ਸੂਰਜ ਦੇ ਉੱਗਣ ਦਾ ਸਮਾਂ

Example

ਉਗਦੇ ਸੂਰਜ ਦਾ ਦ੍ਰਿਸ਼ ਬਹੁਤ ਹੀ ਸੁਹਾਵਣਾ ਲੱਗਦਾ ਹੈ
ਸੂਰਜ ਚੜਣ ਤੋਂ ਪਹਿਲਾਂ ਸੌਂ ਕੇ ਉੱਠ ਜਾਣਾ ਚਾਹੀਦਾ ਹੈ