Home Punjabi Dictionary

Download Punjabi Dictionary APP

Surplus Punjabi Meaning

ਆਧਿਕਤਾ, ਫਾਲਤੂ, ਬਹੁਤਾਇਦ, ਵਾਧੂ

Definition

ਆਮ ਤੋਰ ਤੇ:ਜਿਨ੍ਹਾ ਹੋਣਾ ਚਾਹੀਦਾ ਹੈ ਜਾਂ ਹੁੰਦਾ ਹੋਵੇ ਉਸ ਤੋਂ ਜਿਆਦਾ
ਜਿਆਦਾ ਹੋਣ ਦੀ ਅਵੱਸਥਾਂ ਜਾਂ ਭਾਵ
ਵਧਣ ਜਾਂ ਵਧਾਉਣ ਦੀ ਕਿਰਿਆ
ਪ੍ਰਚੱਲਿਤ ਜਾਂ ਸਧਾਰਨ ਨਾਲੋ ਜਿਆਦਾ
ਜਿੰਨਾ ਹੋਣਾ ਚਾਹੀਦਾ ਉਸ ਤੋਂ ਵੱਧ ਮਾਤਰਾ

Example

ਮੈ ਆਪਣਾ ਫਾਲਤੂ ਵੱਜ਼ਣ ਘਟਾਉਂਣ ਵਿਚ ਅਸਫਲ ਰਿਹਾ
ਧਨ ਜਿਆਦਾ ਹੋਣ ਕਰਕੇ ਉਹ ਘਮੰਡੀ ਹੋ ਗਿਆ ਹੈ
ਅਗਲੇ ਮਹੀਨੇ ਲਈ ਵਾਧਾ ਨਿਯਤ ਹੈ
ਇਸ ਮਹਿੰਗਾਈ ਵਿਚ ਵਾਧੂ ਆਮਦਨ ਤੋਂ ਬਗੈਰ ਘਰ ਦਾ ਖਰਚਾ