Home Punjabi Dictionary

Download Punjabi Dictionary APP

Surprise Punjabi Meaning

ਅਚੰਬਾ ਹੋਣਾ, ਹੈਰਾਨੀ ਹੋਣਾ, ਚਕਿਤ ਹੋਣਾ, ਤਾਜਜੁਬ ਹੋਣਾ

Definition

ਮਨ ਦਾ ਉਹ ਭਾਵ ਜੋ ਕਿਸੇ ਨਵੀ,ਅਦਭੁਤ ਜਾਂ ਅਸਧਾਰਣ ਗੱਲ ਨੂੰ ਦੇਖਣ,ਸੁਣਨ ਜਾਂ ਧਿਆਨ ਵਿਚ ਆਣ ਨਾਲ ਉਤਪੰਨ ਹੁੰਦਾ ਹੈ
ਹੈਰਾਨੀ ਪੈਦਾ ਕਰਨ ਵਾਲੀ ਵਸਤੂ

Example

ਅਚਾਨਕ ਮੈਨੂੰ ਦੇਖ ਕੇ ਉਸਨੂੰ ਹੈਰਾਨੀ ਹੋਈ
ਸਰਕੱਸ ਵਿਚ ਮਦਾਰੀ ਅਤੇ ਮਦਾਰਣ ਦਾ ਖੇਡ ਦੇਖ ਕੇ ਬੱਚਿਆ ਨੂੰ ਹੈਰਾਨੀ ਹੋਈ
ਤਾਜਮਹਿਲ ਸੰਸਾਰ ਦੇ ਸੱਤ ਅਜੂਬਿਆਂ ਵਿਚੋਂ ਇਕ ਹੈ