Home Punjabi Dictionary

Download Punjabi Dictionary APP

Sustain Punjabi Meaning

ਸੰਭਾਲਣਾ, ਖੜਨਾ, ਜਿਉਂਦਾ ਰੱਖਣਾ, ਥੰਮਣਾ, ਪਾਲਣ ਕਰਨਾ, ਪੋਸ਼ਣ ਕਰਨਾ, ਪੋਸ਼ਿਤ ਕਰਨਾ, ਫੜਨਾ, ਬਚਾਉਣਾ

Definition

ਸੰਬੰਧ, ਵਿਵਹਾਰ ਆਦਿ ਠੀਕ ਤਰਹੈ ਨਾਲ ਚਲਾਏ ਚਲਣਾ
ਨਿਰਵਾਹ ਕਰਨਾ ਜਾਂ ਬਤੀਤ ਕਰਨਾ
ਨਸ਼ਟ ਜਾਂ ਅੰਤ ਜਾਂ ਭੰਗ ਹੋਣ ਤੋਂ ਬਚਾਉਣਾ ਜਾਂ ਸੁਰੱਖਿਅਤ ਰੱਖਣਾ

Example

ਮਾਂ ਨੇ ਬੇਟੀ ਨੂੰ ਸਮਝਾਉਂਦੇ ਹੋਏ ਕਿਹਾ ਕੇ ਤੂੰ ਕਿਸੇ ਤਰਾਂ ਸੋਹਰਿਆਂ ਵਿਚ ਨਿਭਾ ਲਈਂ
ਉਸਨੇਬਆਪਣਾ ਬਚਪਨ ਬਹੁਤ ਗਰੀਬੀ ਵਿਚ ਗੁਜ਼ਾਰਿਆ
ਮਹਾਤਮਾ ਜੀ ਕੇਵਲ ਫਲ ਅਤੇ ਦੁੱਧ ਉੱਤੇ ਆਪਣੇ ਆਪ ਨੂੰ ਪੋਸ਼ਿਤ ਕਰਦੇ ਹਨ
ਅਸੀਂ ਲੋਕਾਂ ਨੇ ਰਾਤ ਨੂੰ ਵੀ ਕੰਮ