Home Punjabi Dictionary

Download Punjabi Dictionary APP

Systematic Punjabi Meaning

ਨਿਯਮ ਅਨੁਸਾਰ, ਨਿਯਮਤ, ਨਿਯਮਬੱਧ, ਵਿਧੀਗਤ

Definition

ਜਿਸ ਵਿੱਚ ਕਿਸੇ ਪ੍ਰਕਾਰ ਦੀ ਅਵਸਥਾ ਜਾਂ ਨਿਯਮ ਹੋਵੇ
ਜੋ ਨਿਯਤ ਜਾਂ ਨਿਰਧਾਰਿਤ ਹੋਵੇ
ਜੋ ਤਰਤੀਬ ਨਾਲ ਹੋਵੇ ਜਾਂ ਜਿਸ ਵਿਚ ਤਰਤੀਬ ਹੋਵੇ
ਚੰਗੀ ਤਰ੍ਹਾਂ ਨਾਲ

Example

ਉਸ ਨੇ ਕਮਰੇ ਦੀਆ ਵਿਵਸਥਿਤ ਵਸਤੂਆਂ ਨੂੰ ਖਿਲਾਰ ਦਿੱਤਾ
ਮੈ ਨਿਸ਼ਚਿਤ ਜਗ੍ਹਾਂ ਤੇ ਪਹੁੰਚ ਜਾਵਾਂਗਾ
ਧਰਤੀ ਤੇ ਜੀਵਾਂ ਦਾ ਤਰਤੀਬਵਾਰ ਵਿਕਾਸ ਹੋਇਆ ਹੈ
ਉਸਨੇ ਬਿਖਰੀਆਂ ਹੋਈਆਂ ਸਾਰੀਆਂ ਵਸਤੂਆਂ ਨੂੰ ਸੁਵਿਵਸਥਿਤ ਕੀਤਾ
ਉਸਦਾ ਹਰ ਕੰਮ