Home Punjabi Dictionary

Download Punjabi Dictionary APP

Systematically Punjabi Meaning

ਢੰਗ ਨਾਲ, ਤਰਕੀਬ ਨਾਲ, ਤਰਤੀਬ ਨਾਲ, ਤਰੀਕੇ ਨਾਲ, ਵਿਵਸਥ ਢੰਗ ਨਾਲ, ਵਿਵਸਥ ਰੂਪ ਵਿੱਚ, ਵਿਵਸਥਤ ਰੂਪ ਵਿੱਚ

Definition

ਯੁਗਤੀ ਦੇ ਨਾਲ
ਵਿਵਸਥਿਤ ਢੰਗ ਨਾਲ
ਵਿਧੀ ਜਾਂ ਨਿਯਮ ਦੇ ਅਨੁਸਾਰ
ਚੰਗੀ ਤਰ੍ਹਾ ਜਾਣਦੇ ਅਤੇ ਸਮਝਦੇ ਹੋਏ

Example

ਯੁਗਤੀਪੂਰਵਕ ਤੁਸੀ ਇਹ ਕੰਮ ਕਰ ਸਕਦੇ ਹੋ
ਕੌਈ ਵੀ ਕੰਮ ਤਰੀਕੇ ਨਾਲ ਕਰਨਾ ਚਾਹੀਦਾ ਹੈ
ਇਹ ਕੰਮ ਵਿਧੀ ਅਨੁਸਾਰ ਹੋ ਜਾਣਾ ਚਾਹੀਦਾ ਹੈ
ਉਸ ਨੇ ਜਾਣ ਬੁੱਝ ਕੇ ਰੋਹਿਤ ਨੂੰ ਅਪਮਾਣਿਤ ਕੀਤਾ