Home Punjabi Dictionary

Download Punjabi Dictionary APP

Tegument Punjabi Meaning

ਖੱਲ, ਖਲੜੀ, ਚਮੜੀ, ਤਵਚਾ, ਤੁਚਾ

Definition

ਫਲ ਬੀਜ ਆਦਿ ਦਾ ਛਿੱਲਕਾ
ਉਹ ਵਸਤੂ ਜਿਸ ਨਾਲ ਕਿਸੇ ਵਸਤੂ ਆਦਿ ਨੂੰ ਢੱਕਿਆ ਜਾਵੇ ਜਾਂ ਢੱਕਣ ਦੀ ਵਸਤੂ
ਕਿਸੇ ਚੀਜ਼ ਨੂੰ ਚਾਰੇ ਪਾਸਿਆਂ ਤੋਂ ਘੇਰਨ ਵਾਲੀ ਕੋਈ ਚੀਜ਼
ਉਹ ਕੱਪੜਾ ਜਿਸ ਵਿਚ ਪੁਸਤਕਾਂ,ਬਹਿਆਂ ਆਦਿ ਬੰਨੀਆ

Example

ਗਾਂ ਕੇਲੇ ਦਾ ਛਿਲਕਾ ਚਬਾ ਰਹੀ ਹੈ
ਕਵਰ ਨਾਲ ਵਸਤੂਆਂ ਸੁਰੱਖਿਅਤ ਰਹਿੰਦੀਆਂ ਹਨ
ਪਰਦੇ ਦੇ ਕਾਰਨ ਵਸਤੂਆਂ ਸੁਰੱਖਿਅਤ ਰਹਿੰਦੀਆ ਹਨ
ਦਾਦਾ ਜੀ ਰਸੀਦਾਂ ਨੂੰ ਬਸਤੇ ਵਿਚ ਰੱਖਦੇ ਹਨ
ਬਦਾਮ ਦੇ ਉੱਪਰ ਬਹੁਤ ਸਖਤ ਪਰਤ ਹੁੰਦੀ ਹੈ