Home Punjabi Dictionary

Download Punjabi Dictionary APP

Television Punjabi Meaning

ਟੀਵੀ, ਟੈਲੀਵਿਜਨ, ਟੈਲੀਵਿਯਨ, ਟੈਲੀਵੀਜਨ

Definition

ਉਹ ਉਪਕਰਨ ਜਿਸ ਨਾਲ ਦੂਰ-ਦੁਰਾਡੇ ਦੇ ਦ੍ਰਿਸ਼,ਘਟਨਾਵਾਂ ਦਿਖਾਈ ਦਿੰਦੀਆ ਹਨ
ਉਹ ਪ੍ਰਣਾਲੀ ਜਿਸ ਵਿਚ ਘਰ ਬੈਠੇ,ਉਪਕਰਨਾ ਨਾਲ ਦੂਸਰੀ ਥਾਂ ਤੇ ਘਟੀਆਂ ਘਟਨਾਵਾਂ ਨੁੰ ਦੇਖਿਆ ਜਾਂਦਾ ਹੈ
ਉਹ ਦੂਰਸੰਚਾਰ ਵਿਵਸਥਾ ਜੋ ਚਲ ਅਤੇ ਅਚਲ ਵਸਤੂਆਂ ਦੀਆਂ ਤ

Example

ਟੈਲੀਵੀਜਨ ਮੰਨੋਰੰਜਨ ਦਾ ਇਕ ਚੰਗਾ ਸਾਧਨ ਹੈ
ਦੂਰਦਰਸ਼ਨ ਦੇਸ਼ ਵਿ ਦੇਸ਼ ਵਿਚ ਘਟਦੀਆਂ ਘਟਨਾਵਾਂ ਦਾ ਸਿੱਧਾ ਪ੍ਰਸਾਰਨ ਲੋਕਾਂ ਤੱਕ ਪੁਹੰਚਉਂਦਾ ਹੈ
ਟੈਲੀਵਿਜਨ ਦੇ ਅਨੁਸਾਰ ਇਹ ਖ਼ਬਰ ਝੂਠੀ ਹੈ