Home Punjabi Dictionary

Download Punjabi Dictionary APP

The True Punjabi Meaning

ਅਸਲੀਅਤ, ਸੱਚਾਈ, ਸੱਚਾਪਣ, ਹਕੀਕਤ, ਯਥਾਰਥ, ਵਾਸਤਵਿਕਤਾ

Definition

ਉਹ ਜੋ ਨਿਆਂਸੰਗਤ,ਉਚਿਤ ਅਤੇ ਸੱਚ ਨਾਲ ਸੰਬੰਧਿਤ ਹੋਵੇ
ਜਿਹੋ ਜਿਹਾ ਹੋਵੇ ਉਹ ਜਿਹਾ ਜਾਂ ਜਿਸ ਵਿਚ ਕੋਈ ਬਨਾਵਟੀਪਣ ਜਾਂ ਛਪਾਉ ਨਾ ਹੋਵੇ

Example

ਸੱਚ ਦੀ ਰੱਖੀਆ ਲਈ ਉਹਨਾਂ ਨੇ ਆਪਣੀ ਜਾਨ ਵਾਰ ਦਿੱਤੀ
ਗਵਾਹ ਨੇ ਡਰ ਦੇ ਮਾਰੇ ਸੱਚਾ ਬਿਆਨ ਨਹੀ ਦਿੱਤਾ