Home Punjabi Dictionary

Download Punjabi Dictionary APP

Theatre Punjabi Meaning

ਨਾਟਕਘਰ, ਨਾਟਘਰ, ਰੰਗ ਮਹਿਲ

Definition

ਨਾਟਸ਼ਾਲਾਂ ਆਦਿ ਵਿੱਚ ਵਿਸ਼ੇਸ਼ਤ:ਉਹ ਸਥਾਨ ਜਿਸ ਤੇ ਅਭਿਨੇਤਾ,ਅਭਿਨੇਤਰੀ ਆਦਿ ਅਭਿਨੇ ਕਰਦੇ ਹਨ
ਉਹ ਭਵਨ ਜਿਸ ਵਿਚ ਸਿਨੇਮਾ ਦਿਖਾਇਆ ਜਾਂਦਾ ਹੈ
ਉਹ ਘਰ ਜਾਂ ਸਥਾਨ ਜਿੱਥੇ ਨਾਟਕ ਹੁੰਦਾ ਹੈ

Example

ਮੈ ਰੰਗ ਮੰਚ ਦੇ ਨੇੜੇ ਬੈਠ ਕੇ ਨਾਟਕ ਦਾ ਅੰਨਦ ਲੈ ਰਿਹਾ ਸੀ
ਇਸ ਸ਼ਹਿਰ ਵਿਚ ਸੱਤ ਸਿਨੇਮਾ ਘਰ ਹਨ
ਨਾਟਕਘਰ ਵਿਚ ਅੱਜ ਸੱਤਿਆਵਾਦੀ ਰਾਜਾ ਹਰੀਸ਼ਚੰਦਰ ਦਾ ਨਾਟਕ ਹੋਣ ਵਾਲਾ ਹੈ