Home Punjabi Dictionary

Download Punjabi Dictionary APP

Theist Punjabi Meaning

ਆਸਤਕ, ਈਸ਼ਵਰਵਾਦੀ

Definition

ਜਿਹੜਾ ਵੇਦ,ਈਸ਼ਵਰ ਅਤੇ ਪਰਲੋਕ ਆਦਿ ਵਿਚ ਵਿਸ਼ਵਾਸ ਰੱਖਦਾ ਹੋਵੇ
ਈਸ਼ਵਰ ਤੇ ਵਿਸ਼ਵਾਸ ਰੱਖਣ ਵਾਲਾ ਵਿਅਕਤੀ

Example

ਸੱਚੇ ਹਿੰਦੂ ਆਸਤਕ ਹੁੰਦੇ ਹਨ
ਆਸਤਕ ਦੀ ਨਜ਼ਰ ਵਿਚ ਈਸ਼ਵਰ ਸਰਭ ਸ਼ਕਤੀਮਾਨ ਹੈ