Home Punjabi Dictionary

Download Punjabi Dictionary APP

Thorax Punjabi Meaning

ਸੀਨੇ, ਕਾਲਜਾ, ਛਾਤੀ

Definition

ਪੇਟ ਅਤੇ ਗਰਦਨ ਦੇ ਵਿਚ ਦੀ ਹੱਡੀ ਦੀ ਬਣਾਵਟ
ਇਸਤਰੀ ਦਾ ਥਣ
ਪ੍ਰਾਣੀਆਂ ਵਿਚ ਅਨੁਭਵ,ਸੰਕਲਪ-ਵਿਕਲਪ,ਇੱਛਾ,ਵਿਚਾਰ ਆਦਿ ਕਰਨ ਵਾਲੀ ਸ਼ਕਤੀ

Example

ਮਾਂ ਨੇ ਰੋਂਦੇ ਹੋਏ ਬੱਚੇ ਨੂੰ ਆਪਣੀ ਛਾਤੀ ਨਾਲ ਲਗਾ ਲਿਆ
ਮਾਂ ਬੱਚੇ ਨੂੰ ਆਪਣੇ ਥੱਣ ਦਾ ਦੁੱਧ ਪਿਲਾ ਰਹੀ ਹੈ