Home Punjabi Dictionary

Download Punjabi Dictionary APP

Tickle Punjabi Meaning

ਕੁਤਕਤਾਰੀਆਂ ਕੱਢਨਾ, ਕੁਤਕੁਤਾਰੀ, ਗੁਦਗੁਦੀ, ਗੁਦਗੁਦੀ ਕਰਨਾ, ਘੋਲ-ਘੰਡੇ

Definition

ਉਹ ਮਧੁਰ ਅਹਿਸਾਸ ਜੋ ਕੱਛ ਆਦਿ ਦੇ ਕੋਮਲ ਅੰਗਾਂ ਨੂੰ ਛੂਹਣ ਜਾਂ ਪਰੋਸਣ ਨਾਲ ਹੁੰਦਾ ਹੈ
ਹਸਾਉਣ ਜਾਂ ਛੇੜਨ ਦੇ ਲਈ ਕਿਸੇ ਦਾ ਤਲੀ,ਕੱਛ ਆਦਿ ਦੇ ਕੋਮਲ ਅੰਗਾਂ ਨੂੰ ਸਹਿਲਉਂਣਾ
ਵਿਨੋਦ ਜਾਂ ਪਰਿਹਾਸ ਦੇ ਲਈ ਛੇੜਨਾ
ਕਿਸੇ ਦੇ ਮਨ

Example

ਮੈਨੂੰ ਹੱਥ ਨਾ ਲਗਾਉ,ਕੁਤਕੁਤਾਰੀਆ ਹੁੰਦੀਆ ਹਨ
ਮਾਂ ਬੱਚੇ ਦੇ ਕੁਤਕਤਾਰੀਆਂ ਕੱਢ ਰਹੀ ਹੈ
ਰਾਮੂ ਹਮੇਸ਼ਾਂ ਦਾਦਾ ਜੀ ਨੂੰ ਗੁਦਗੁਦਾਉਂਦਾ ਹੈ
ਭਾਈ ਦੇ ਵਿਦੇਸ਼ ਤੋਂ ਵਾਪਿਸ ਆਉਣ ਦੀ ਖਬਰ ਸੁਣਕੇ ਭਾਬੀ ਦਾ ਮਨ ਗੁਦ-ਗੁਦਾਇਆ
ਦਾਦ ਦੀ ਖੁਜਲਾਹਟ ਤੋਂ ਬਹੁਤ ਪਰੇਸ਼ਾਨ ਹੈ
ਪਰਦੇਸ ਤੋਂ ਪਰਤੇ