Home Punjabi Dictionary

Download Punjabi Dictionary APP

Toad Punjabi Meaning

ਡੱਡੂ, ਮੇਡਕ

Definition

ਇਕ ਛੋਟਾ ਬਰਸਾਤੀ ਜਲਥਲੀ ਪ੍ਰਾਣੀ ਜੋ ਜਿਆਦਾਤਰ ਵਰਖਾਂ ਰੁੱਤ ਵਿਚ ਤਲਾਬਾਂ,ਖੂਹਾਂ ਆਦਿ ਵਿਚ ਵਿਖਾਈ ਦਿੰਦਾ ਹੈ
ਇਕ ਪ੍ਰਕਾਰ ਦਾ ਡੱਡੂ
ਨਰ ਡੱਡੂ

Example

ਬਰਸਾਤ ਦੇ ਦਿਨਾਂ ਵਿਚ ਡੱਡੂ ਜਗ੍ਹਾਂ- ਜਗ੍ਹਾਂ ਟੱਪਦੇ ਨਜਰ ਆਉਂਦੇ ਹਨ
ਜੰਤੂ ਵਿਗਿਆਨ ਦਾ ਇਕ ਵਿਦਿਆਰਥੀ ਭੇਕ ਦੀ ਚੀਰ-ਫਾੜ ਕਰ ਰਿਹਾ ਹੈ
ਬੱਚਿਆਂ ਨੂੰ ਡੱਡੂ ਅਤੇ ਡੱਡੀ ਵਿਚ ਕੁਝ ਅੰਤਰ ਨਜ਼ਰ ਨਹੀਂ ਆ ਰਿਹਾ ਹੈ