Home Punjabi Dictionary

Download Punjabi Dictionary APP

Tramp Punjabi Meaning

ਭਟਕਣਾ

Definition

ਉਹ ਜੋ ਭੀਖ ਮੰਗਦਾ ਹੋਵੇ
ਜਿਸਦਾ ਕੋਈ ਮਾਲਿਕ ਨਾ ਹੋਵੇ (ਜੰਤੂ)
ਚੱਲਣ ਦਾ ਸ਼ਬਦ
ਜੋ ਵਿਅਰਥ ਹੀ ਇੱਧਰ-ਉੱਧਰ ਘੁੰਮਦਾ ਰਹਿੰਦਾ ਹੈ
ਉਹ ਜੋ ਵਿਅਰਥ ਹੀ ਇਧਰ -ਉਧਰ ਘੁੰਮਦਾ ਰਹਿੰਦਾ ਹੈ

Example

ਭਿਖਾਰੀ ਗਾਉਂਦਾ ਹੋਇਆ ਭੀਖ ਮੰਗ ਰਹਿਆ ਸੀ
ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਗਈ
ਮੈਂ ਉਹਨਾਂ ਦੀ ਪੈੜਚਾਲ ਪਹਿਚਾਣਦੀ ਹਾਂ
ਰਮੇਸ਼ ਆਪਣੇ ਆਵਾਰਾ ਲੜਕੇ ਤੋਂ ਤੰਗ ਹੋ ਗਿਆ ਹੈ
ਅਵਾਰਿਆਂ ਦੇ ਨਾਲ ਰਹਿੰਦੇ-ਰਹਿੰਦੇ ਤੁਹਾਡਾ ਲੜਕਾ ਵੀ ਅਵਾਰਾ ਹੋ ਗਿਆ ਹੈ