Home Punjabi Dictionary

Download Punjabi Dictionary APP

Tumult Punjabi Meaning

ਸ਼ੋਰ, ਸ਼ੋਰ-ਸ਼ਰਾਬਾ, ਖੜਦੱਮ, ਧਮਾਲ, ਰੌਲਾ

Definition

ਬਹੁਤ ਸਾਰੇ ਲੋਕਾਂ ਦਾ ਅਜਿਹਾ ਝਗੜਾ ਜਿਸ ਵਿਚ ਮਾਰ-ਕੁੱਟ ਵੀ ਹੋਵੇ

ਉਹ ਤੇਜ਼ ਰੌਲਾ ਜਿਹੜਾ ਕਠੋਰ ਅਤੇ ਤੰਗ ਕਰਨ ਵਾਲਾ ਹੋਵੇ

Example

ਕਲਾਸ ਵਿਚੋਂ ਅਧਿਆਪਕਾ ਜੀ ਦੇ ਬਾਹਰ ਨਿਕਲਦੇ ਹੀ ਬੱਚਿਆਂ ਨੇ ਰੋਲਾਂ ਪਾਉਂਣਾ ਸ਼ੁਰੂ ਕਰ ਦਿੱਤਾ ਰੋਲਾਂ ਸੁਣਦੇ ਹੀ ਮਾਂ ਕਮਰੇ ਵੱਲ ਭੱਜੀ

ਕੋਲਾਹਲ ਕਲਿਆਣ, ਕਾਨੜਾ ਅਤੇ ਬਿਹਾਗ ਦੇ ਮੇਲ ਤੋਂ ਬਣਦਾ ਹੈ
ਤੁਹਾਡੇ ਸ਼ੋਰ ਸ਼ਰਾਬੇ ਤੋਂ ਪੂਰਾ ਮੁਹੱਲਾ ਪਰੇਸ਼ਾਨ ਹੈ