Home Punjabi Dictionary

Download Punjabi Dictionary APP

Tv Punjabi Meaning

ਟੀਵੀ, ਟੈਲੀਵਿਜਨ, ਟੈਲੀਵਿਯਨ, ਟੈਲੀਵੀਜਨ

Definition

ਉਹ ਉਪਕਰਨ ਜਿਸ ਨਾਲ ਦੂਰ-ਦੁਰਾਡੇ ਦੇ ਦ੍ਰਿਸ਼,ਘਟਨਾਵਾਂ ਦਿਖਾਈ ਦਿੰਦੀਆ ਹਨ
ਦੂਰਦਰਸ਼ਨ ਕੇਂਦਰ ਤੇ ਉਸਦਾ ਪ੍ਰੋਗਰਾਮ

Example

ਟੈਲੀਵੀਜਨ ਮੰਨੋਰੰਜਨ ਦਾ ਇਕ ਚੰਗਾ ਸਾਧਨ ਹੈ
ਅੱਜ ਸੈਟੇਲਾਈਟ ਦੂਰਦਰਸ਼ਨ ਚੈਨਲਾਂ ਦੁਆਰਾ ਅਸੀਂ ਦੇਸ਼-ਵਿਦੇਸ਼ ਦੇ ਪ੍ਰੋਗਰਾਮਾਂ ਨੂੰ ਘਰ ਬੈਠ ਕੇ ਵੇਖ ਸਕਦੇ ਹਾਂ