Home Punjabi Dictionary

Download Punjabi Dictionary APP

Undulate Punjabi Meaning

ਲਹਿਰਾਉਣਾ

Definition

ਨਦੀ,ਸਮੁੰਦਰ ਆਦਿ ਦੇ ਜਲ ਵਿਚ ਥੋੜੀ-ਥੋੜੀ ਦੂਰੀ ਤੇ ਰੁੱਕ-ਰੁੱਕ ਕੇ ਉੱਠਣ ਅਤੇ ਫਿਰ ਨੀਚੇ ਬੈਠਣ ਬੈਠਣ ਵਾਲਾ ਜਲ ਦਾ ਵਹਾਅ ਜੋ ਬਰਾਬਰ ਅੱਗੇ ਵੱਧਦਾ ਹੋਇਆ ਲੱਗਦਾ ਹੈ
ਹਵਾ ਵ

Example

ਸਮੁੰਦਰ ਦੀਆਂ ਲਹਿਰਾਂ ਚਟਾਨਾਂ ਨਾਲ ਟਕਰਾ ਕੇ ਉੱਪਰ ਉੱਠ ਰਹੀਆਂ ਹਨ
ਸਕੂਲ ਦੇ ਗਰਾਊਂਡ ਵਿਚ ਤਰੰਗਾ ਲਹਿਰਾ ਰਿਹਾ ਹੈ
ਹਰੀਆਂ-ਭਰੀਆਂ ਫਸਲਾਂ ਹਵਾ ਵਿਚ ਲਹਿਰਾ ਰਹੀਆਂ ਹਨ
ਸਮੁੰਦਰ ਵਿਚ ਕਿਸ਼ਤੀਆਂ ਲਹਿਰਾ ਰਹੀਆਂ ਹਨ