Home Punjabi Dictionary

Download Punjabi Dictionary APP

Unfertile Punjabi Meaning

ਨਿਪੁੱਤੀ, ਬਾਂਝ

Definition

(ਇਸਤਰੀ ਜਾਂ ਮਾਦਾ ਪਸ਼ੂ) ਜਿਸ ਨੂੰ ਸੰਤਾਨ ਹੁੰਦੀ ਹੀ ਨਹੀਂ
ਜਿਸ ਦੇ ਪੁੱਤਰ ਨਾ ਹੋਵੇ (ਇਸਤਰੀ)
ਜਿਸਦਾ ਕੋਈ ਫਲ ਜਾਂ ਪਰਿਣਾਮ ਨਾ ਹੋਵੇ
ਇਕ ਪ੍ਰ੍ਕਾਰ ਦਾ ਛੋਟਾ ਝਾੜ ਜਿਸਦੀਆਂ ਟਾਹਣੀਆਂ ਦੀਆਂ ਟੋਕਰੀਆਂ ਬਣਦੀਆਂ ਹਨ
ਪੁੱਤਰਹੀਣ ਔਰਤ
ਉਹ ਔਰਤ ਜਿਸ ਨੂੰ ਸੰਤਾਨ ਹੁੰਦੀ ਹੀ ਨਾ ਹੋਵੇ
ਜਿਸ

Example

ਬਾਂਝ ਔਰਤ ਨੇ ਅਨਾਥ ਆਸ਼ਰਮ ਵਿਚੋਂ ਇਕ ਬੱਚੇ ਨੂੰ ਗੋਦ ਲਿਆ
ਉਹਨਾਂ ਨੇ ਆਪਣੀ ਨਿਪੁੱਤੀ ਬਹੂ ਦਾ ਜਿਉਣਾ ਹਰਾਮ ਕਰ ਦਿੱਤਾ ਹੈ
ਝਾਉ ਦੀ ਲੱਕੜੀ ਜਲਾਉਣ ਦੇ ਕੰਮ ਆਉਂਦੀ ਹੈ”
ਨਿਪੁੱਤੀ ਦਾ