Home Punjabi Dictionary

Download Punjabi Dictionary APP

Unsatisfied Punjabi Meaning

ਅਸੰਤੁਸ਼ਟ, ਅਸੰਤੋਖੀ, ਅਤ੍ਰਿਪਤ

Definition

ਜੋ ਤ੍ਰਿਪਤ ਨਾ ਹੋਇਆ ਹੋਵੇ
ਜਿਸ ਦਾ ਚਿੱਤ ਦੁਖੀ ਹੋ ਕੇ ਕਿਸੇ ਗੱਲ ਤੋਂ ਹਟ ਗਿਆ ਹੋਵੇ
ਜਿਸ ਵਿਚ ਸੰਤੋਖ ਨਾ ਹੋਵੇ

Example

ਉਸਦਾ ਅਤ੍ਰਿਪਤ ਮਨ ਸੱਚੇ ਗਿਆਨ ਦੀ ਤਲਾਸ਼ ਵਿਚ ਭਟਕਦਾ ਰਹਿੰਦਾ ਹੈ
ਤੁਹਾਡਾ ਉਦਾਸ ਚਿਹਰਾ ਹੀ ਦੱਸ ਰਿਹਾ ਹੈ ਕਿ ਤੁਸੀਂ ਕਾਫੀ ਪਰੇਸ਼ਾਨ ਹੋ
ਬੇਸੰਤੋਖਾ ਵਿਅਕਤੀ ਸਦਾ ਦੁੱਖੀ