Home Punjabi Dictionary

Download Punjabi Dictionary APP

Unthankful Punjabi Meaning

ਅਹਿਸਾਨਫਰਾਮੌਸ਼, ਅਕ੍ਰਿਤਘਣ, ਕਰੀਖੋ

Definition

ਆਪਣੇ ਨਾਲ ਕੀਤਾ ਹੌਇਆ ਉਪਕਾਰ ਨਾ ਮੰਨਣ ਵਾਲਾ
ਵਿਸ਼ਵਾਸਘਾਤ ਕਰਨ ਵਾਲਾ
ਉਹ ਜੋ ਵਿਸ਼ਵਾਸਘਾਤ ਕਰੇ

Example

ਉਹ ਅਕ੍ਰਿਤਘਣ ਵਿਅਕਤੀ ਹੈ ਕੰਮ ਨਿਕਲ ਜਾਣ ਤੋ ਬਾਅਦ ਕਿਸੇ ਨੂੰ ਪਹਿਚਾਣਦਾ ਨਹੀ ਹੈ
ਦਗੇਬਾਜ਼ੀਆਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ