Home Punjabi Dictionary

Download Punjabi Dictionary APP

Useless Punjabi Meaning

ਫਜੂਲ, ਬੇਕਾਰ, ਵਿਅਰਥ

Definition

ਜੋ ਕੋਈ ਕੰਮ ਨਾ ਕਰਦਾ ਹੋਵੇ
ਜੋ ਉਪਯੋਗੀ ਨਾ ਹੋਵੇ ਜਾਂ ਕਿਸੇ ਉਪਯੋਗ ਵਿਚ ਨਾ ਹੋਵੇ
ਜੋ ਜਰੂਰੀ ਨਾ ਹੋਵੇ
ਚੰਗੇ ਦਾ ਉੱਲਟ ਜਾਂ ਵਿਪਰੀਤ
ਜਿਸਦਾ ਕੋਈ ਅਰਥ ਨਾ ਹੋਵੇ
ਜਿਸ ਨੂੰ ਕਰਨਾ ਔਖਾ ਹੋਵੇ
ਜਿਸਦਾ ਕੋਈ ਫਲ

Example

ਨਿਕੰਮੇ ਵਿਅਕਤੀ ਨੂੰ ਸਭ ਕੋਸਦੇ ਹਨ
ਤੁਸੀ ਆਪਣਾ ਸਮਾਂ ਫਾਲਤੂ ਕੰਮਾਂ ਵਿਚ ਕਿਉਂ ਲਗਾਉਂਦੇ ਹੋ
ਤੁਹਾਡੇ ਇਸ ਬੇਅਰਥ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੈ
ਹਿਮਾਲਿਆ ਤੇ ਚੜਨਾ ਇਕ