Home Punjabi Dictionary

Download Punjabi Dictionary APP

Virtue Punjabi Meaning

ਅਛਾਈ, ਸਦ ਗੁਣ, ਸਿਫਤ, ਖਾਸੀਅਤ, ਖੂਬੀ, ਖ਼ੂਬੀ ਚੰਗਾ, ਗੁਣ, ਚੰਗਿਆਈ

Definition

ਚੰਗਾ ਗੁਣ
ਨੈਤਿਕ ਹੌਣ ਦੀ ਅਵਸਥਾ ਜਾਂ ਭਾਵ
ਉਹ ਵਿਵਹਾਰ ਜਿਸ ਵਿਚ ਉੱਤਮਤਾ ਦਾ ਭਾਵ ਹੋਵੇ

Example

ਚੰਗਿਆਈ ਮਨੁੱਖ ਦਾ ਗਹਿਣਾ ਹੈ
ਤੁਸੀ ਆਪ ਅਨੈਤਿਕ ਰਹਿ ਕੇ ਦੂਜਿਆਂ ਨੂੰ ਨੈਤਿਕਤਾ ਦਾ ਪਾਠ ਨਹੀ ਪੜਾ ਸਕਦੇ