Home Punjabi Dictionary

Download Punjabi Dictionary APP

Virus Punjabi Meaning

ਵਾਇਰਸ, ਵਿਸ਼ਾਣੂ

Definition

ਉਹ ਅਤੀਸੂਖਮ ਸੰਕ੍ਰਮਿਕ ਜੀਵ ਜੋ ਸਧਾਰਣ ਮਾਈਕਰੋਸਕੋਪ ਦੁਆਰਾ ਨਹੀਂ ਦੇਖਿਆ ਜਾ ਸਕਦਾ ਅਤੇ ਆਪਣੇ ਪੋਸ਼ਣ ਅਤੇ ਵਾਧੇ ਲਈ ਅਤੇ ਜਨਨ ਦੇ ਲਈ ਪਰਜੀਵੀ ਦੇ ਰੂਪ ਵਿਚ ਕਿਸੇ ਕੋਸ਼ਿਕਾ ਦੇ ਅੰਦਰ ਰਹਿੰਦਾ ਹੈ

Example

ਵਿਸ਼ਾਣੂ ਨਾਲ ਕਈ ਪ੍ਰਕਾਰ ਦੇ ਰੋਗ ਹੁੰਦੇ ਹਨ