Home Punjabi Dictionary

Download Punjabi Dictionary APP

Vitalizing Punjabi Meaning

ਸੰਜੀਵਣੀ, ਸੰਜੀਵਨੀ, ਜੀਵਨਦਾਇਕ

Definition

ਜੀਵਨ ਦੇਣ ਵਾਲਾ ਜਾਂ ਮੋਤ ਜਾਂ ਅੰਤ ਤੋਂ ਬਚਾਉਂਣ ਵਾਲਾ
ਪੁਰਾਣਾਂ ਆਦਿ ਵਿਚ ਵਰਣਿਤ ਮ੍ਰਿਤਕ ਨੂੰ ਜੀਵਤ ਕਰਨ ਵਾਲੀ ਇਕ ਬੂਟੀ

Example

ਇਹ ਬੂਟੀ ਮੇਰੇ ਲਈ ਸੰਜੀਵਨੀ ਸਾਬਤ ਹੋਈ
ਲਛਮਣ ਦੀ ਬੇਹੋਸ਼ੀ ਦੂਰ ਕਰਨ ਦੇ ਲਈ ਹਨੂੰਮਾਨ ਜੀ ਸੰਜੀਵਨੀ ਲੈਕੇ ਆਏ