Home Punjabi Dictionary

Download Punjabi Dictionary APP

Waking Up Punjabi Meaning

ਜਗਾਈ, ਜਾਗਣ, ਜਾਗਦੇ ਰਹਿਣ

Definition

ਨੀਂਦ ਛੱਡ ਕੇ ਉਠਣਾ
ਜਾਗ੍ਰਿਤ ਅਵਸਥਾ ਵਿਚ ਨੀਂਦਰਹਿਤ ਰਹਿਣਾ
ਸਰੀਰਕ ਅਤੇ ਮਾਨਸਿਕ ਰੂਪ ਵਿਚ ਚੌਕਸ ਰਹਿਣਾ
ਜਾਗਣ ਦੀ ਕਿਰਿਆ ਜਾਂ ਭਾਵ

Example

ਮੈ ਅੱਜ ਸਵੇਰੇ ਸੱਤ ਵਜੇ ਜਾਗਿਆ
ਉਹ ਕਈ ਦਿਨਾਂ ਤੋਂ ਜਾਗ ਰਿਹਾ ਹੈ
ਸੀਮਾ ਤੇ ਸਿਪਾਹੀ ਹਰ ਵੇਲੇ ਜਾਗਦੇ ਹਨ
ਦੋ ਦਿਨ ਤੱਕ ਜਾਗਣ ਦੇ ਕਾਰਨ ਉਸਦੀਆਂ ਅੱਖਾਂ ਲਾਲ ਹੋ ਗਈਆਂ ਹਨ