Home Punjabi Dictionary

Download Punjabi Dictionary APP

Water Chestnut Punjabi Meaning

ਸੰਘਾੜਾ

Definition

ਜਲ ਵਿਚ ਹੋਣ ਵਾਲਾ ਇਕ ਪੌਦੇ ਦਾ ਫਲ ਜਿਸ ਦੇ ਛਿਲਕੇ ਵਿਚ ਕੱਟੇ ਹੋਏ ਉਭਾਰ ਹੁੰਦੇ ਹਨ
ਇਕ ਜਲੀ ਪੌਦਾ ਜਿਸਦੇ ਫਲ ਦੇ ਉੱਤੇ ਕੰਡੇਨੁਮਾ ਸਰੰਚਣਾ ਹੁੰਦੀ ਹੈ
ਮੋਨ ਪਾਕੇ ਗੁੰਨੇ ਹੋਏ ਮੈਦੇ ਦੇ ਆਟੇ ਵਿਚ ਆਲੂ ਆਦਿ ਦੀ ਸੁੱਕੀ ਸਬਜ਼ੀ ਭਰਕੇ ਅਤੇ ਤਲਕੇ ਬਣਾਇਆ ਜਾਣਵਾਲਾ ਇਕ ਤਿਕੋਣੇ ਆਕਰ ਦਾ ਪਕਵਾ

Example

ਮੈਂਨੂੰ ਸੰਘੇੜੇ ਦੀ ਸਬਜੀ ਬਹੁਤ ਪਸੰਦ ਹੈ
ਇਸ ਤਲਾਬ ਵਿਚ ਸਿੰਘਾੜਾ ਫੈਲੀਆ ਹੋਇਆ ਹੈ
ਮੈਨੂੰ ਸਮੋਸਾ ਬਹੁਤ ਪਸੰਦ ਹੈ
ਇਸ ਚਾਦਰ ਤੇ ਸਿੰਘਾੜਾ ਬਣਿਆ ਹੋਇਆ ਹੈ
ਅਸੀਂ ਦੀਵਾਲੀ ਦੇ ਦਿਨ ਸਿੰਗਾੜੇ ਵੀ ਛੱਡੇ