Home Punjabi Dictionary

Download Punjabi Dictionary APP

Wave Punjabi Meaning

ਘੁਮਾਉਣਾ, ਤਰੰਗ, ਫੇਰਨਾ, ਰੌਂ, ਲਹਿਰ, ਲਹਿਰਾਉਣਾ, ਲਪੇਟਣਾ, ਵਲੇਟਣਾ

Definition

ਮਨ ਵਿਚ ਉਤਪੰਨ ਹੋਣਵਾਲਾ ਉਹ ਸੁਖਦਾਇਕ ਮਨੋਵੇਗ ਜੋ ਕੋਈ ਪੰਸਦੀਦਾ ਜਾਂ ਇੱਛਤ ਕੰਮ ਕਰਨ ਦੇ ਲਈ ਹੁੰਦਾ ਹੈ
ਪ੍ਰਕਿਰਤਕ ਜਾਂ ਨਕਲੀ ਕਾਰਨਾਂ ਨਾਲ ਪੈਦਾ ਹੋਣ ਵਾਲੀ ਕਿਸੇ ਵਸਤੂ ਦੀ

Example

ਦੁਲਹਨ ਦੇ ਮਨ ਵਿਚ ਪਤੀ ਨੂੰ ਮਿਲਣ ਦੀ ਚਾਹਤ ਹੈ
ਬਿਜਲੀ ਵਿਚ ਵੀ ਤਰੰਗਾਂ ਹੁੰਦੀਆ ਹਨ
ਸਮੁੰਦਰ ਦੀਆਂ ਲਹਿਰਾਂ ਚਟਾਨਾਂ ਨਾਲ ਟਕਰਾ ਕੇ ਉੱਪਰ ਉੱਠ ਰਹੀਆਂ ਹਨ
ਸਕੂਲ ਦੇ ਗਰਾਊਂਡ ਵਿਚ