Home Punjabi Dictionary

Download Punjabi Dictionary APP

Waver Punjabi Meaning

ਅਟਪਟਾਉਣਾ, ਜ਼ਬਾਨ ਲੜਖੜਾਉਣਾ, ਝੂਮਣਾ, ਝੂਲਣਾ, ਲਹਿਰਾਉਣਾ

Definition

ਹਵਾ ਵਿਚ ਉੱਡਨਾ ਜਾਂ ਫੜ-ਫੜਾਉਣਾ
ਵਾਰ - ਵਾਰ ਅੱਗੇ -ਪਿੱਛੇ , ਉਪਰ-ਥੱਲੇ ਜਾਂ ਇਧਰ-ਉਧਰ ਹੋਣਾ
ਮਸਤੀ ਜਾਂ ਨਸ਼ੇ ਵਿਚ ਸਿਰ ਅਤੇ ਧੜ ਨੂੰ ਅੱਗੇ-ਪਿੱਛੇ ਅਤੇ ਇਧਰ-ਉਧਰ ਹਲਾਉਣਾ
ਪਾ

Example

ਸਕੂਲ ਦੇ ਗਰਾਊਂਡ ਵਿਚ ਤਰੰਗਾ ਲਹਿਰਾ ਰਿਹਾ ਹੈ
ਹਰੀਆਂ-ਭਰੀਆਂ ਫਸਲਾਂ ਹਵਾ ਵਿਚ ਲਹਿਰਾ ਰਹੀਆਂ ਹਨ
ਸਮੁੰਦਰ ਵਿਚ ਕਿਸ਼ਤੀਆਂ ਲਹਿਰਾ ਰਹੀਆਂ ਹਨ
ਪਿੱਪਲ ਦੇ ਦਰੱਖਤ ਤੋਂ ਪੰਛੀਆਂ ਦੇ ਖੰਭਾਂ ਦਾ ਫਰਫਰ ਸਪੱਸ਼ਟ ਸੁਣ ਰਿਹਾ ਹੈ