Home Punjabi Dictionary

Download Punjabi Dictionary APP

Web Punjabi Meaning

ਜਾਲ

Definition

ਮੱਕੜੀ ਦਾ ਜਾਲ ਜਿਸ ਵਿਚ ਉਹ ਕੀੜੇ-ਮਕੋੜਿਆਂ ਨੂੰ ਫਸਾਉਂਦੀ ਹੈ
ਮੋਤੀਆਬਿੰਦ ਨਾਲ ਪੁਤਲੀ ਦੇ ਅੱਗੇ ਪਈ ਹੋਈ ਝਿੱਲੀ
ਕਈ ਇੰਟਰਨੈੱਟ ਸਾਈਟਾਂ ਦੇ ਸਮੂਹ ਤੋਂ ਬਣਿਆ ਕੰਪਿਊਟਰ ਨੈਟਵਰਕ ਜੋ ਹਾਈਪਰਟੈਕਸਟ ਟ੍ਰਾਂਸਫਰ

Example

ਛੋਟੇ-ਛੋਟੇ ਕੀੜੇ ਜਾਲੇ ਵਿਚ ਫੱਸ ਕੇ ਮੱਕੜੀ ਦਾ ਸ਼ਿਕਾਰ ਬਣ ਜਾਂਦੇ ਹਨ
ਮੋਤੀਆਬਿੰਦ ਨਾਲ ਅੱਖਾਂ ਵਿਚ ਜਾਲਾ ਪੈ ਜਾਂਦਾ ਹੈ
ਵੈੱਬ ਵਿਚ ਹਰ ਖੇਤਰ ਨਾਲ ਸਬੰਧਿਤ ਜਾਣਕਾਰੀਆਂ ਅਸਾਨੀ ਨਾਲ ਸੁਲਭ ਹੋ ਜਾਂਦੀਆਂ ਹਨ