Home Punjabi Dictionary

Download Punjabi Dictionary APP

Whisper Punjabi Meaning

ਕਾਨਾਫੁਸੀ, ਕਾਨਾਫੂਸੀ, ਘੁਸਰ-ਘੁਸਰ, ਘੁਸਰ-ਪੁਸਰ, ਘੁਸਰ-ਮੁਸਰ, ਫੁਸ-ਫਸਾਉਣਾ

Definition

ਫੁਸ-ਫੁਸ ਕਰਨ ਦੀ ਕਿਰਿਆ ਜਾਂ ਭਾਵ
ਬਹੁਤ ਹੀ ਹੌਲੀ ਸਵਰ ਨਾਲ [ ਕੰਨ ਵਿਚ] ਕੁਝ ਕਹਿਣਾ

Example

ਉਹਨਾਂ ਦੋਨਾਂ ਦੀ ਫੁਸ-ਫੁਸ ਸੁਣ ਕੇ ਮੈਂਨੂੰ ਕੁਝ ਬੁਰੇ ਹੋਣ ਦਾ ਸ਼ੱਕ ਹੋਣ ਲੱਗਿਆ
ਵਿਦੇਸ਼ੀ ਬਹੂ ਨੂੰ ਦੇਖਦੇ ਹੀ ਲੋਕ ਆਪਸ ਵਿਚ ਕਾਨਾਫੁਸੀ ਕਰਨ ਲੱਗੇ