Home Punjabi Dictionary

Download Punjabi Dictionary APP

Wilderness Punjabi Meaning

ਜੰਗਲੀ ਖੇਤਰ, ਵਣ ਖੇਤਰ

Definition

ਉਹ ਸਥਾਨ ਜਿਥੇ ਬਹੁਤ ਦੂਰ ਤਕ ਪੇੜ-ਪੌਦੇ,ਝਾੜੀਆ ਆਦਿ ਆਪਣੇ ਆਪ ਉਗਿਆ ਹੋਣ
ਵੱਡੇ ਅਤੇ ਸੰਘਣੇ ਜੰਗਲੀ ਖੇਤਰ ਵਿਚ ਸਥਿਤ ਪੇੜ-ਪੌਦੇ ਜਾਂ ਹੋਰ ਵਨਸਪਤੀਆਂ

Example

ਪੁਰਾਤਨ ਕਾਲ ਵਿਚ ਰਿਸ਼ੀ-ਮੁਣੀ ਜੰਗਲਾ ਵਿਚ ਨਿਵਾਸ ਕਰਦੇ ਸਨ
ਪ੍ਰਕਿਰਤੀ ਦੀ ਪਰਵਾਹ ਨਾ ਕਰਦੇ ਹੋਏ ਮਨੁੱਖ ਜੰਗਲ ਨੂੰ ਕੱਟ ਰਿਹਾ ਹੈ