Home Punjabi Dictionary

Download Punjabi Dictionary APP

Wildly Punjabi Meaning

ਅੰਧਾਧੁੰਦ, ਬੇ ਤਹਾਸ਼ਾ, ਬੇਹਿਸਾਬ

Definition

ਬਹੁਤ ਤੇਜੀ ਨਾਲ ਜਾਂ ਬਿਨ੍ਹਾਂ ਸੋਚੇ ਸਮਝੇ
ਉਹ ਵਿਵਸਥਾ ਜਿਸ ਵਿਚ ਕਮੀਆਂ ਹੋਣ ਜਾਂ ਜੋ ਠੀਕ ਨਾ ਹੋਵੇ
ਤੇਜ ਚਾਲ ਵਿਚ

Example

ਅੱਤਵਾਦੀਆਂ ਨੇ ਭੀੜ ਤੇ ਅੰਧਾਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ
ਵਿਆਹ ਵਿਚ ਭੈੜਾ ਪ੍ਰਬੰਧ ਦੇਖ ਬਰਾਤੀ ਭੜਕ ਉਠੇ
ਚੋਰ ਨੂੰ ਫੜਨ ਦੇ ਲਈ ਉਹ ਗੋਲੀ ਵਾਂਗ ਭੱਜਿਆ