Home Punjabi Dictionary

Download Punjabi Dictionary APP

Wounded Punjabi Meaning

ਜ਼ਖਮੀ, ਫੱਟੜ

Definition

ਜਿਸਨੂੰ ਚੋਟ ਲੱਗੀ ਹੋਵੇ
ਉਹ ਜਿਸ ਦੇ ਸੱਟ ਲੱਗੀ ਹੋਵੇ
ਅਸਤਰ ਜਾਂ ਹਥਿਆਰ ਨਾਲ ਮਾਰਿਆ ਹੋਇਆ ਜਾਂ ਜਿਸ ਦੇ ਸੱਟ ਲੱਗੀ ਹੋਵੇ

Example

ਰੇਲ ਦੁਰਘਟਨਾ ਵਿਚ ਜ਼ਖਮੀ ਵਿਅਕਤੀਆਂ ਨੂੰ ਮੁਢਲੇ ਇਲਾਜ ਤੋ ਬਾਅਦ ਉਹਨਾ ਦੇ ਨਿੱਜੀ ਸਥਾਨ ਤੇ ਪਹੁੰਚਾ ਦਿੱਤਾ ਗਿਆ
ਫੱਟੜਾਂ ਨੂੰ ਹਸਪਤਾਲ ਵਿਚ ਭਰਤੀ ਕਰ ਦਿੱਤਾ ਗਿਆ
ਜ਼ਖਮੀ ਸੈਨਿਕਾਂ